
Harjinder sodhi
Sub-Editor#
ਪੱਤਰਕਾਰੀ ਦੇ ਖੇਤਰ 'ਚ ਨੌਂ ਸਾਲ ਦਾ ਤਜਰਬਾ ਹੈ। ਮੌਜੂਦਾ ਸਮੇਂ 'ਪੰਜਾਬੀ ਜਾਗਰਣ' ਦੇ ਮੈਗਜ਼ੀਨ ਵਿਭਾਗ ਅਤੇ ਵੈੱਬ ਡੈਸਕ 'ਤੇ ਸੇਵਾਵਾਂ ਨਿਭਾ ਰਿਹਾ ਹਾਂ। ਇਸ ਤੋਂ ਪਹਿਲਾਂ 2012 ਤੋਂ 2018 ਤਕ ਰੋਜ਼ਾਨਾ 'ਨਵਾ ਜ਼ਮਾਨਾ' ਅਖ਼ਬਾਰ 'ਚ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਤੋਂ ਇਲਾਵਾ ਪੰਜਾਬੀ ਦੀਆਂ ਵੱਖ-ਵੱਖ ਅਖ਼ਬਾਰਾਂ ਤੇ ਮੈਗਜ਼ੀਨਾਂ 'ਚ ਵੱਖ-ਵੱਖ ਵਿਸ਼ਿਆਂ 'ਤੇ ਆਰਟੀਕਲ ਪ੍ਰਕਾਸ਼ਿਤ ਹੁੰਦੇ ਰਹੇ।









