
Sunil thapa
Sub-Editor#
ਮੀਡੀਆ 'ਚ ਕੰਮ ਕਰਨ ਦਾ 7 ਸਾਲ ਦਾ ਤਜਰਬਾ ਹੈ। 'ਪੰਜਾਬੀ ਜਾਗਰਣ' 'ਚ ਸਬ-ਐਡੀਟਰ ਹਾਂ ਤੇ ਪਿਛਲੇ 2 ਸਾਲਾਂ ਤੋਂ ਨਿਊਜ਼ ਡੈਸਕ ਦੇ ਨਾਲ-ਨਾਲ ਵੈੱਬ ਡੈਸਕ 'ਤੇ ਸੇਵਾਵਾਂ ਦੇ ਰਿਹਾ ਹਾਂ। ਇਸ ਦੌਰਾਨ ਵੱਖ-ਵੱਖ ਚੋਣਾਂ ਦੌਰਾਨ ਕੰਮ ਕਰਨ ਦਾ ਤਜਰਬਾ ਹੈ। ਇਸ ਤੋਂ ਪਹਿਲਾਂ 'ਜੱਗਬਾਣੀ' ਅਖ਼ਬਾਰ 'ਚ ਡੈਸਕ ਤੇ ਵੈੱਬ 'ਤੇ ਕੰਮ ਕਰ ਚੁੱਕਾ ਹਾਂ।








